Logo
Locations
Make a return

Make a return

How to make a return
CDS Vic will provide a 10 cent refund for every eligible drink container returned from 1 November.    Every bottle, can and carton you return helps to divert valuable containers from landfill. 
Eligible containers
Most aluminium, glass, plastic and liquid paperboard (carton) drink containers between 150mL and 3 litres are eligible. Keep the lids on, we recycle them too! 
Refund point types

There are hundreds of refund points across Victoria, so look out for your local. The network has more than 600 refund points.

Donation & other refund types
There are multiple ways to receive your 10 cent refund. You can either keep your refund, or support your favourite cause with a donation. 
Get involved

Get involved

Fundraising
CDS Vic gives charities and community groups the opportunity to raise funds while making an impact. 
Donating
Your eligible containers can help others. Donate your valuable container refunds at your nearest refund point. 
Scouts Victoria

We’re excited to announce a partnership between Scouts Victoria and CDS Vic, designed to reward Scouts and Scout Groups for their commitment to container recycling.

Message in a Bottle

To celebrate the upcoming first anniversary of the scheme's launch, CDS Vic will launch an interactive installation at Scienceworks to educate young Victorians about recycling.

Tennis Victoria

CDS Vic is proud to announce its groundbreaking partnership with Tennis Victoria. This exciting initiative aims to reduce waste, promote recycling, and support grassroots tennis communities across the state to raise funds.

AFL Victoria partnership

AFL Victoria and CDS Vic have teamed up to support local football clubs across the state in raising funds and promoting sustainability. Through this exciting partnership, CDS Vic is now the Official Recycling Partner of AFL Victoria until 2027.

Beverage industry partners
Find out more about participating in Victoria’s Container Deposit Scheme
About us
Sorting eligible containers before returning

About us

About CDS Vic
CDS Vic is part of Victoria’s goal to be a leader in the creation of a stronger circular economy.
Search FAQs
Consult our database of Frequently Asked Questions (FAQs).
Contact us
Get in touch if you have a complaint, compliment or a specific enquiry.
Scheme Integrity

See our commitment to fraud and corruption control, and how to get in touch if you have any concerns
 

News
Language
ਪੰਜਾਬੀ

Victoria’s Container Deposit Scheme

ਵਿਕਟੋਰੀਆ ਦੀ ਕੰ ਟੇਨਰ ਵਿਪਾਵ਼ਿਟ ਸਕੀਮ

ਵਿਕਟੋਰੀਆ ਵਾਸੀ 10 ਸੇਂਟ ਦੇ ਰਿਫ਼ੰਡ ਲਈ ਖਾਣ-ਪੀਣ ਵਾਲੇ ਯੋਗ ਡੱਬਿਆਂ ਨੂੰ ਰੀਸਾਈਕਲ ਕਰ ਸਕਦੇ ਹਨ। ਇਹ ਸਾਡੇ ਭਾਈਚਾਰੇ ਅਤੇ ਸਾਡੇ ਵਾਤਾਵਰਨ ਵਿੱਚ ਹਾਂ-ਪੱਖੀ ਫ਼ਰਕ ਲਿਆਉਣ ਵਿੱਚ ਮੱਦਦ ਕਰੇਗਾ। 

ਹਿੱਸਾ ਕਿਵੇਂ ਲੈਣਾ ਹੈ
  1. ਖਾਣ-ਪੀਣ ਵਾਲੇ ਡੱਬਿਆਂ 'ਤੇ 10c ਦੇ ਨਿਸ਼ਾਨ ਨੂੰ ਦੇਖੋ
  2. ਖਾਣ-ਪੀਣ ਵਾਲੇ ਯੋਗਤਾ ਰੱਖਣ ਵਾਲੇ ਡੱਬੇ ਇਕੱਠੇ ਕਰੋ
  3. ਰਿਫ਼ੰਡ ਪੁਆਇੰਟ 'ਤੇ ਵਾਪਸ ਜਾਓ 
ਆਪਣੇ ਨੇੜੇ ਕੋਈ ਰਿਫ਼ੰਡ ਪੁਆਇੰਟ ਲੱਭੋ

ਵਿਕਟੋਰੀਆ ਭਰ ਵਿੱਚ ਸੈਂਕੜੇ ਰਿਫ਼ੰਡ ਪੁਆਇੰਟ ਹੋਣਗੇ। ਆਪਣੇ ਨੇੜੇ ਦੇ ਰਿਫ਼ੰਡ ਪੁਆਇੰਟ ਨੂੰ ਲੱਭਣ ਲਈ, ਇਹ ਇੰਟਰਐਕਟਿਵ ਨਕਸ਼ਾ ਦੇਖੋ   

ਜ਼ੋਨ ਸੰਚਾਲਕ ਅਤੇ ਰਿਫ਼ੰਡ

ਵਿਕਟੋਰੀਆ ਦੇ ਹਰੇਕ ਹਿੱਸੇ ਦਾ ਪ੍ਰਬੰਧਨ ਕਰਨ ਲਈ 3 ਸੰਚਾਲਕ ਹੋਣਗੇ।

ਜ਼ੋਨ ਸੰਚਾਲਕ ਰਿਫ਼ੰਡ ਭੁਗਤਾਨ ਕਰਨ ਸਮੇਤ ਤੁਹਾਡੇ ਰਿਫ਼ੰਡ ਪੁਆਇੰਟ ਨੂੰ ਚਲਾਉਂਦੇ ਕਰਦੇ ਹਨ।  

ਵੱਖ-ਵੱਖ ਸਥਾਨਾਂ 'ਤੇ ਰਿਫ਼ੰਡ ਦੀਆਂ ਕਿਸਮਾਂ ਵੱਖੋ-ਵੱਖਰੀਆਂ ਹੋ ਸਕਦੀਆਂ ਹਨ ਪਰ ਇਹਨਾਂ ਵਿੱਚ ਸ਼ਾਮਲ ਹਨ:  

  • ਵਾਊਚਰ,  
  • ਇਲੈਕਟਰਾਵਨਕ ਭੁਗਤਾਨ,
  • ਨਕਦ
  • ਦਾਨ।

ਹਰੇਕ ਜੋਨ ਸੰਚਾਲਕ ਕੋਲ ਉਹਨਾਂ ਲੋਕਾਂ ਲਈ ਇੱਕ ਐਪ ਿੀ ਹੋਿੇਗਾ ਜੋਇਲੈਕਟਰਾਵਨਕ ਭੁਗਤਾਨਾਂ (EFT, PayPal, ਦਾਨ) ਨ ੰ ਤਰਜੀਹ ਵਦੰਦੇਹਨ। ਵਹੱਸਾ ਲੈਣ ਲਈ ਇਹ ਜਰ ਰੀ ਨਹੀਂ ਹੈਵਕ ਤੁਹਾਡੇਕੋਲ ਐਪ ਹੋਿੇ।

ਖਾਣ-ਪੀਣ ਵਾਲੇ ਯੋਗ ਡੱਬੇ

ਕੀ ਰੀਸਾਈਕਲ ਕੀਤਾ ਜਾ ਸਕਦਾ ਹੈ

ਜ਼ਿਆਦਾਤਰ ਐਲੂਮੀਨੀਅਮ, ਕੱਚ, ਪਲਾਸਟਿਕ ਅਤੇ ਗੱਤੇ ਦੇ ਡਰਿੰਕ ਕੰਟੇਨਰ 150mL ਅਤੇ 3 ਲੀਟਰ ਦੇ ਵਿਚਕਾਰ ਵਾਲੇ ਯੋਗ ਹਨ।  

ਡ੍ਰਿੰਕ ਵਾਲੇ ਕੰਟੇਨਰ ਦੇ ਲੇਬਲ 'ਤੇ 10c ਨਿਸ਼ਾਨ ਨੂੰ ਦੇਖੋ। ਇਹ ਅਕਸਰ ਬਾਰਕੋਡ ਦੇ ਨੇੜੇ ਹੁੰਦਾ ਹੈ।

ਕੰਟੇਨਰਾਂ ਨੂੰ ਨਾ ਚਿਪਕਾਓ।

ਤੁਸੀਂ ਢੱਕਣਾਂ ਨੂੰ ਲੱਗੇ ਰਹਿਣ ਦੇ ਸਕਦੇ ਹੋ, ਅਸੀਂ ਉਹਨਾਂ ਨੂੰ ਵੀ ਰੀਸਾਈਕਲ ਕਰਦੇ ਹਾਂ। 

 

ਕੀ ਰੀਸਾਈਕਲ ਨਹੀਂ ਕੀਤਾ ਜਾ ਸਕਦਾ

ਝ ਕੰਟੇਨਰ ਰਿਫ਼ੰਡ ਲਈ ਯੋਗ ਨਹੀਂ ਹਨ। ਇਸ ਵਿੱਚ ਸ਼ਾਮਲ ਹਨ  

  • ਦੁੱਧ ਵਾਲੇ ਡੱਬੇ 
  • ਵਾਈਨ ਵਾਲੇ ਡੱਬੇ  
  • ਸਪਿਰਟ ਵਾਲੇ ਡੱਬੇ 
  • 1 ਲੀਟਰ ਜਾਂ ਇਸਤੋਂ ਵੱਡੇ ਕੰਟੇਨਰ ਜਿਨ੍ਹਾਂ ਵਿੱਚ ਜੂਸ, ਸੁਆਦਲਾ ਦੁੱਧ ਜਾਂ ਪਾਣੀ ਹੁੰਦਾ ਹੈ  
  • ਕੋਈ ਵੀ ਕੰਟੇਨਰ 150 ਮਿ.ਲੀ. ਤੋਂ ਘੱਟ ਨਹੀਂ ਹੋਣਾ ਚਾਹੀਦਾ  
  • 3 ਲੀਟਰ ਤੋਂ ਵੱਧ ਵਾਲੇ ਕੰਟੇਨਰ  

ਇਹਨਾਂ ਵਿੱਚੋਂ ਬਹੁਤ ਸਾਰੇ ਅਜੇ ਵੀ ਤੁਹਾਡੇ ਕਰਬਸਾਈਡ ਬਿਨ ਵਿੱਚ ਰੀਸਾਈਕਲ ਕੀਤੇ ਜਾ ਸਕਦੇ ਹਨ 

ਰਿਫ਼ੰਡ ਪੁਆਇੰਟ ਦੀਆਂ ਕਿਸਮਾਂ
ਰਿਵਰਸ ਵੈਂਡਿੰਗ ਮਸ਼ੀਨ

ਕੰਟੇਨਰ ਮਸ਼ੀਨ ਵਿੱਚ ਪਾਓ। ਇਹਨਾਂ ਨੂੰ ਸਕੈਨ ਕੀਤਾ ਜਾਵੇਗਾ ਇਸ ਲਈ ਬਾਰਕੋਡ ਦਿਖਾਈ ਦੇਣਾ ਲਾਜ਼ਮੀ ਹੈ। 

ਡਿਪੂ

ਵੱਧ ਸਾਮਾਨ ਲਈ ਬੇਹਤਰੀਨ ਆਪਣੇ ਡੱਬਿਆਂ ਦੀ ਗਿਣਤੀ ਕਰਵਾਉਣ ਲਈ ਅੰਦਰ ਆਓ ਜਾਂ ਗੱਡੀ ਰਾਹੀਂ ਡਰਾਈਵ-ਇਨ ਕਰੋ। 

ਕਾਊਂਟਰ ਉੱਤੇ

ਕੁੱਝ ਇਲਾਕਿਆਂ ਵਿੱਚ ਸਥਾਨਕ ਕਾਰੋਬਾਰ ਕਾਊਂਟਰ ਸੇਵਾ ਪ੍ਰਦਾਨ ਕਰਦੇ ਹਨ, ਜਿਵੇਂ ਡਿਪੂ ਵਿੱਚ ਕੀਤਾ ਜਾਂਦਾ ਹੈ। 

ਪੌਪ-ਅੱਪ

ਆਪਣੇ ਇਲਾਕੇ ਵਿਚਲੇ ਵਿਸ਼ੇਸ਼ ਸਮਾਗਮਾਂ ਲਈ ਵੇਖੋ। 

ਫ਼ੰਡਰੇਜ਼ਿੰਗ ਅਤੇ ਦਾਨ

ਵਿਕਟੋਰੀਆ ਦੀ ਕੰਟੇਨਰ ਡਿਪਾਜ਼ਿਟ ਸਕੀਮ ਦਾਨ-ਕੰਮਾਂ ਅਤੇ ਕਮਿਊਨਿਟੀ ਗਰੁੱਪਾਂ ਨੂੰ ਰੀਸਾਈਕਲਿੰਗ ਰਾਹੀਂ ਪੈਸੇ ਇਕੱਠਾ ਕਰਨ ਦੇ ਨਵੇਂ ਤਰੀਕੇ ਪ੍ਰਦਾਨ ਕਰਦੀ ਹੈ। ਵਧੇਰੇ ਜਾਣਕਾਰੀ ਲਈ ਫ਼ੰਡਰੇਜ਼ਿੰਗ ਪੰਨਾ ਦੇਖੋ।

ਆਪਣੇ ਰਿਫ਼ੰਡ ਨੂੰ ਦਾਨ ਕਰਨ ਲਈ ਕਿਰਪਾ ਕਰਕੇ ਆਪਣੇ ਜ਼ੋਨ ਸੰਚਾਲਕ ਨਾਲ ਸੰਪਰਕ ਕਰੋ। 

ਵਧੇਰੇ ਜਾਣਕਾਰੀ

ਜੇਕਰ ਤੁਸੀਂ ਆਪਣੀ ਭਾਸ਼ਾ ਵਿੱਚ ਵਧੇਰੇ ਜਾਣਕਾਰੀ ਚਾਹੁੰਦੇ ਹੋ ਅਤੇ ਕਿਸੇ ਦੁਭਾਸ਼ੀਏ ਨਾਲ ਗੱਲ ਕਰਨਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ TIS National ਨੂੰ 131 450 'ਤੇ ਫ਼ੋਨ ਕਰੋ ਅਤੇ ਉਨ੍ਹਾਂ ਨੂੰ CDS Vic ਨੂੰ 134 237 'ਤੇ ਫ਼ੋਨ ਕਰਨ ਲਈ ਕਹੋ। ਸਾਡੇ ਕੰਮਕਾਜੀ ਘੰਟੇ ਸਵੇਰੇ 9am-5pm AEST, ਸੋਮਵਾਰ - ਸ਼ੁੱਕਰਵਾਰ ਹਨ।